Select Page

ਸਾਡੀ ਪਹਿਲੀ ਬਲਾੱਗ ਪੋਸਟ

ਜਦੋਂ ਮੈਂ ਬਲੌਗ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂਨੂੰ ਸਮਝ ਨਹੀਂਂ ਆ ਰਹੀ ਸੀ ਕਿ ਮੈਨੂੰ ਪਹਿਲਾਂ ਕੀ ਲਿਖਣਾ ਚਾਹੀਦਾ ਹੈ। ਮੇਰਾ ਮਤਲਬ ਹੈ ਕਿ ਮੈਂ ਇਕ ਫਰਮ ਦਾ ਮਾਲਕ ਹਾਂ, ਿਜੱਥੇ ਅਸੀਂ ਟੈਕਸਾਂ ਅਤੇ ਲੇਖਾ ਪ੍ਰਬੰਧਨ (ਅਕਾਊਂਟਿੰਗ) ਦਾ ਕੰਮ ਕਰਦੇ ਹਾਂ ਪਰ ਅਸੀਂ ਲੋਕਾਂ ਦੀ ਇਮੀਗ੍ਰੇਸ਼ਨ ਦਸਤਾਵੇਜ਼ ਫਾਈਲ ਕਰਨ ਅਤੇ...